tag:blogger.com,1999:blog-35374385284191065.post7291013958029137225..comments2020-02-26T19:02:13.829-08:00Comments on ਆਰਸੀ ਰਿਸ਼ਮਾਂ: ਤਨਦੀਪ 'ਤਮੰਨਾ' - ਲੇਖਤਨਦੀਪ 'ਤਮੰਨਾ'http://www.blogger.com/profile/16476762212280968695noreply@blogger.comBlogger4125tag:blogger.com,1999:blog-35374385284191065.post-22965872932829577382009-03-15T00:11:00.000-07:002009-03-15T00:11:00.000-07:00ਦੋਸਤੋ,ਸਾਵੇ ਅਕਸ ਕੋਈ ਉਚੇਚ ਨਹੀਂ ਸੀ...ਬੱਸ ਮੇਰੇ ਨਿੱਕੇ ਤ...ਦੋਸਤੋ,ਸਾਵੇ ਅਕਸ ਕੋਈ ਉਚੇਚ ਨਹੀਂ ਸੀ...ਬੱਸ ਮੇਰੇ ਨਿੱਕੇ ਤੋਂ ਵੱਡੇ ਹੋਣ ਦੇ ਸਫ਼ਰ ਦੌਰਾਨ ਦੁਨੀਆਂ ਦੇ ਵੱਖ-ਵੱਖ ਰੂਪਾਂ ਨਾਲ ਦੋ-ਚਾਰ ਹੋਣ ਦੇ ਤਜਰਬੇ,ਦੁਖ-ਸੁਖ ਨੂੰ ਵੰਡਣ ਦੇ ਮਿੱਠੇ ਅਹਿਸਾਸ,ਦੋਸਤੀਆਂ-ਰਿਸ਼ਤਿਆਂ ਦੀ ਵੱਖੋ-ਵੱਖ ਤਾਸੀਰ ਤੇ ਅਨੇਕਾਂ ਹੋਰ ਰੰਗਾਂ ਨਾਲ ਮੇਰੇ ਆਪੇ 'ਤੇ ਪਏ ਪੂਰਨੇ ਸਨ |<BR/> ਤੁਸੀਂ ਮੇਰੇ ਹੋ ਜਿਸ ਕਰਕੇ ਮੇਰੀ ਸ਼ਿੱਦਤ ਨੂੰ ਬਿਲਕੁਲ ਉਵੇਂ ਹੀ ਮਹਿਸੂਸਦੇ ਹੋ....ਇਹ ਨਵੇਂ ਰਿਸ਼ਤੇ ਮੇਰੀ ਵਿਲੱਖਣ ਪਰਾਪਤੀ ਹਨ |Rajinderjeethttps://www.blogger.com/profile/00792875491557582063noreply@blogger.comtag:blogger.com,1999:blog-35374385284191065.post-35052163779743642992009-03-14T19:19:00.000-07:002009-03-14T19:19:00.000-07:00Saave Aks sade ghazal sahit vich laggia navaan nag...Saave Aks sade ghazal sahit vich laggia navaan nagina hai jis vich kai taraan diaan rangdaar lishkaan han. ih pustak kade hairaan kardi kade uttejit. aadika ate antika ihna ghazlaan lai behad dhukviaan brackets han. main ih pustak der tak parhda rahaanga, ih meri zaroorat bani rahegi. Rajinderjit veer ji tuseen taa rishte sirj rahe ho ihna pyariaan nyariaan misriaan naal, anokhi kamai kar rahe ho...Davinder Puniahttps://www.blogger.com/profile/09609842457927547140noreply@blogger.comtag:blogger.com,1999:blog-35374385284191065.post-76728006991174085332009-03-14T18:48:00.000-07:002009-03-14T18:48:00.000-07:00Good....Shayer hon de naal naal alaochanatmik nazr...Good....Shayer hon de naal naal alaochanatmik nazria rakhan vale bahuae ghat lekhak hunde ne...tuhade ander eh akh vi jagdi hai...vadhai..Darshan DarveshSilver Screenhttps://www.blogger.com/profile/13735173159695032421noreply@blogger.comtag:blogger.com,1999:blog-35374385284191065.post-1090506744046295242009-03-14T05:38:00.000-07:002009-03-14T05:38:00.000-07:00ਤੁਹਾਡੇ ਵੱਲੋਂ ਰਾਜਿੰਦਰਜੀਤ ਦੀ ਪੁਸਤਕ "ਸਾਵੇ ਅਕਸ" ਬਾਰੇ ਲ...ਤੁਹਾਡੇ ਵੱਲੋਂ ਰਾਜਿੰਦਰਜੀਤ ਦੀ ਪੁਸਤਕ "ਸਾਵੇ ਅਕਸ" ਬਾਰੇ ਲਿਖਿਆ ਅਨੁਭਵ ਬਹੁਤ ਭਾਵਪੂਰਤ ਹੈ | ਮੈਂ ਇਹ ਕਿਤਾਬ ਓਵੇਂ ਹੀ ਪੜੀ ਹੈ ਜਿਵੇਂ ਕਿਤਾਬ ਦੀ ਮੰਗ ਸੀ ਕਿ ਕੋਈ ਮੈਨੂੰ ਇੰਝ ਪੜ਼ੇ ਤਾਂ ਠੀਕ ਹੈ .ਰਾਜਿੰਦਰਜੀਤ ਦੀ ਸ਼ਾਇਰੀ ਕਮਾਲ ਹੈ....ਵਾਹ..|<BR/>ਅਦਬ ਸਹਿਤ<BR/>ਅਜ਼ੀਮ ਸ਼ੇਖਰAzeem Shekharhttps://www.blogger.com/profile/12106176161591818941noreply@blogger.com