ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, May 9, 2009

ਦਵਿੰਦਰ ਕੌਰ - ਬਾਦਸ਼ਾਹ ਦੀ ਮੌਤ - ਮੁੱਖ-ਬੰਦ

ਦੋਸਤੋ! ਸੁਭਾਸ਼ ਨੀਰਵ ਸਾਹਿਬ ਦੇ ਸੁਝਾਅ ਅਨੁਸਾਰ ਮੈਡਮ ਦਵਿੰਦਰ ਕੌਰ ਜੀ ਦੀ 1985 'ਚ ਪ੍ਰਕਾਸ਼ਿਤ ਕਿਤਾਬ 'ਬਾਦਸ਼ਾਹ ਦੀ ਮੌਤ' ਦਾ ਉਹਨਾਂ ਵੱਲੋਂ ਲਿਖਿਆ ਓਹ ਮੁੱਖ-ਬੰਦ ਪੋਸਟ ਕਰ ਰਹੀ ਹਾਂ, ਜਿਸਨੇ ਹਰਜਿੰਦਰ ਕੰਗ ਸਾਹਿਬ, ਸਰਾਏ ਸਾਹਿਬ ਅਤੇ ਮੈਨੂੰ, ਉਹਨਾਂ ਨੂੰ ਖੋਜਣ ਤੇ ਮਜਬੂਰ ਕਰ ਦਿੱਤਾ। ਕਿਤਾਬ ਪੁਰਾਣੀ ਹੋਣ ਕਰਕੇ ਸਕੈਨ ਕੀਤੀਆਂ ਕਾਪੀਆਂ ਕੋਈ ਬਹੁਤੀਆਂ ਵਧੀਆ ਨਹੀਂ , ਖ਼ਿਮਾ ਚਾਹੁੰਦੀ ਹਾਂ, ਪਰ ਪੜ੍ਹੀਆਂ ਜਾ ਸਕਦੀਆਂ ਹਨ। ਕਿਰਪਾ ਕਰਕੇ ਇਸਨੂੰ ਪੜ੍ਹਨ ਲਈ ਕ੍ਰਮਵਾਰ ਸਕੈਨ ਕੀਤੀਆਂ ਕਾਪੀਆਂ ਤੇ ਕਲਿਕ ਕਰੋ ਜੀ। ਸਕੈਨ ਕੀਤੀਆਂ ਕਾਪੀਆਂ ਦਾ ਸਾਈਜ਼ ਵੱਡਾ ਹੋਣ ਕਰਕੇ ਮੁੱਖ-ਬੰਦ ਨੂੰ ਚਾਰ ਅਲੱਗ-ਅਲੱਗ ਭਾਗਾਂ 'ਚ ਪੋਸਟ ਕੀਤਾ ਗਿਆ ਹੈ।

ਕਿਤਾਬ ਦਾ ਸਰਵਰਕ

14 comments:

ਤਨਦੀਪ 'ਤਮੰਨਾ' said...

Neerav saheb there was some problem with the scanned copies. So I have uploaded them again. Pls read them now..they should be fine. Sorry..:(

M S Sarai said...

Tamanna jio
I'm planning to visit the place where bibi Devinder Kaur ji once used to live at, in Nottingham. I hope that she is still writing for her mother tongue. Regards.
Mota Singh Sarai
Walsall

The Question said...

What a living experience to go through the unputable Mukh Bandh!
More than an autobiographical piece,it is the social History of the times.Would love to write a full length Literary Critique of the Book.

Professor Tejinder S. Lamba

The Question said...

I read the Mukhbandh again this morning & decided to post a comment too.Davinder,after reading the poetic-prose with a willing'suspension of desbelief'
I understand that you did not have the Peace of Mind, but Peace of Mind is a sterile concept.You very rightly used this highly agitated mind to creativity. In fact All great works are the result of these disturbed minds only & not of peaceful sleepy minds. Allama Iqbal has a short Prayer:

Khuda tujhey kisee toofaan say aashna kar dey
Kay tere leher kee maujon mein iztraab naheen
(May God bring a storm in your life
There is no agitation in the waves of your life's ocean)
Professor Tejinder S. Lamba