ਅਜੋਕਾ ਨਿਵਾਸ: ਯੂ.ਕੇ.
ਕਿਤਾਬਾਂ: ਨਕਸਲਵਾੜੀ ਜ਼ਿੰਦਾਬਾਦ, ਜੈ ਤੇਗ਼ਮ, ਮਨ ਪਰਦੇਸੀ ਦੇਸ ਪਰਾਇਆ, ਸੜਦੀ ਵੰਝਲੀ, ਦੂਜੀ ਭਾਂਤ ਦਾ ਸ਼ੱਕਰ ਰੋਗ, ਅੰਬੀਆਂ ਨੂੰ ਤਰਸੇਂਗੀ(ਸਫ਼ਰਨਾਮਾ), ਸੰਤਾਨ ਤੇ ਮਾਪੇ ਅਤੇ ਬੋਲੀ ਤੇ ਮਾਂ-ਬੋਲੀ (ਪੰਜਾਬੀ ਸੱਥ, ਲਾਂਬੜਾ ਵੱਲੋਂ ਪ੍ਰਕਾਸ਼ਿਤ) ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
----
ਦੋਸਤੋ! ਅੱਜ ਮੈਂ ਸਤਿਕਾਰਤ ਮੋਤਾ ਸਿੰਘ ਸਰਾਏ ਜੀ ਵੱਲੋਂ ਆਰਸੀ ਲਈ ਭੇਜੀ ਪੰਜਾਬੀ ਸੱਥ ਵੱਲੋਂ ਪ੍ਰਕਾਸ਼ਿਤ ਅਜਮੇਰ ਕਵੈਂਟਰੀ ਜੀ ਦੁਆਰਾ ਰਚਿਤ ਕਿਤਾਬ ‘ ਬੋਲੀ ਤੇ ਮਾਂ-ਬੋਲੀ ’ ‘ਚੋਂ ਇੱਕ ਖ਼ੂਬਸੂਰਤ ਲੇਖ ਸ਼ਾਮਲ ਕਰ ਕਵੈਂਟਰੀ ਸਾਹਿਬ ਨੂੰ ਆਰਸੀ ਤੇ ਸਾਰੇ ਪਾਠਕ/ਲੇਖਕ ਸਾਹਿਬਾਨਾਂ ਵੱਲੋਂ ਖ਼ੁਸ਼ਆਮਦੀਦ ਆਖ ਰਹੀ ਹਾਂ। ਕਵੈਂਟਰੀ ਸਾਹਿਬ ਯੂ.ਕੇ. ਰਚੇ ਜਾ ਰਹੇ ਪੰਜਾਬੀ ਸਾਹਿਤ ਦੇ ਉੱਘੇ ਹਸਤਾਖ਼ਰ ਨੇ, ਉਹਨਾਂ ਦੀ ਆਰਸੀ ਤੇ ਹਾਜ਼ਰੀ ਸਾਡੇ ਲਈ ਬੜੇ ਮਾਣ ਵਾਲ਼ੀ ਗੱਲ ਹੈ।
----
ਬਹੁਤ ਦਿਨਾਂ ਦੀ ਕੋਸ਼ਿਸ਼ ਕਰ ਰਹੀ ਸੀ ਕਿ ਖ਼ੁਦ ਟਾਈਪ ਕਰਕੇ ਲੇਖ ਲਗਾ ਸਕਾਂ, ਪਰ ਅਜੇ ਤਬੀਅਤ ਏਨੀ ਇਜਾਜ਼ਤ ਨਹੀਂ ਦਿੰਦੀ, ਸੋ ਏਸੇ ਖ਼ੂਬਸੂਰਤ ਕਿਤਾਬ ‘ਚੋਂ ਸਕੈਨ ਕਰਕੇ ਇਹ ਲੇਖ ਤੁਹਾਡੀ ਨਜ਼ਰ ਕਰ ਰਹੀ ਹਾਂ। ਬੋਲੀ ਅਤੇ ਮਾਂ-ਬੋਲੀ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੀ ਇਸ ਕਿਤਾਬ ‘ਚੋਂ ਲੇਖ ਇੱਕ-ਇੱਕ ਕਰਕੇ ਤੁਹਾਡੀ ਨਜ਼ਰ ਕੀਤੇ ਜਾਣਗੇ। ਅੱਜ ਏਸੇ ਤਹਿਤ ਪੇਸ਼ ਹੈ ਇਹਨਾਂ ਲੜੀਵਾਰ ਲੇਖਾਂ ਦਾ ਪਹਿਲਾ ਭਾਗ, ਜਿਸ ਵਿੱਚ ਬੋਲੀ ਦੀ ਵਿਸਤਰ ਸਹਿਤ ਬਹੁਤ ਸੁੰਦਰ ਵਿਆਖਿਆ ਕੀਤੀ ਗਈ ਹੈ। ਬਹੁਤ-ਬਹੁਤ ਸ਼ੁਕਰੀਆ।
****
ਕਿਰਪਾ ਕਰਕੇ ਇਸ ਲੇਖ ਨੂੰ ਪੜ੍ਹਨ ਲਈ ਸਕੈਨ ਕੀਤੀਆਂ ਕਾਪੀਆਂ ਤੇ ਕ੍ਰਮਵਾਰ ਕਲਿਕ ਕਰੋ ਜੀ।
****
ਬੋਲੀ ਅਤੇ ਮਾਂ-ਬੋਲੀ – ਭਾਗ ਪਹਿਲਾ
ਲੇਖ
No comments:
Post a Comment